PUNJAB 2019

Drug Overdose ਨਾਲ ਮੌਤ ਜਾਂ ਕੀਤੀ ਸਾਜਿਸ਼ਨ ਹੱਤਿਆ ?Punjabkesari TV

4902 views 29 days ago

ਕਸਬਾ ਧਰਮਕੋਟ ਨਜ਼ਦੀਕ ਪਿੰਡ ਢੋਲੇਵਾਲ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਅਸ਼ੋਕ ਦੀ ਮੌਤ ਨਹੀਂ ਬਲਕਿ ਉਸਨੂੰ ਨਸ਼ਾ ਜ਼ਿਆਦਾ ਕੇ ਕੇ ਉਸਦੀ ਸਾਜਸ਼ਨ ਹੱਤਿਆ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਆਰੋਪੀਆਂ ‘ਤੇ ਲੁੱਟ ਕਰਨ ਦੇ ਵੀ ਆਰੋਪ ਲਗਾਏ ਨੇ।