Punjab

ਮੀਂਹ ਤੋਂ ਬਾਅਦ ਕਿਸਾਨਾਂ 'ਤੇ ਹੁਣ ਵਰ੍ਹਿਆ ਅੱਗ ਦਾ ਕਹਿਰPunjabkesari TV

4 years ago

ਖੇਤਾਂ ' ਚ ਲਹਿਰਾਂਦੀਆਂ ਕਿਸਾਨਾਂ ਦੀਆਂ ਪੱਕੀਆਂ ਕਣਕਾਂ ਨੂੰ ਨਜ਼ਰ ਲੱਗ ਗਈ, ਸੂਬੇ ਦੇ 2 ਜਿਲਿਆਂ ਮੋਗਾ ਅਤੇ ਬਰਨਾਲਾ ਦੇ ਪਿੰਡਾਂ 'ਚ ਫਸਲਾਂ 'ਤੇ ਅੱਗ ਦਾ ਕਹਿਰ ਮਚਿਆ, ਪਹਿਲਾਂ ਗੱਲ ਮੋਗਾ ਦੇ ਪਿੰਡ ਬੁਗੀਪੂਰਾ ਅਤੇ ਮਹਿਮੇ ਵਾਲੇ ਦੀ ਕਰੀਏ ਤਾਂ ਖੇਤਾਂ ਨੂੰ ਜਾਂਦੀ ਬਿਜਲੀ ਕਰ ਕਿ ਫਸਲ 'ਚ ਅੱਗ ਲੱਗ ਗਾਉ ਅਤੇ ਇੰਨੀ ਫੈਲ ਗਈ ਕਿ ਕਰੀਬ 200 ਕਿੱਲਿਆਂ 'ਚ ਫਸਲ ਸੜ ਗਈ ਕਿਸਾਨਾਂ,