Punjab

ਮੋਗਾ ਦਾ ਹਰਵਿੰਦਰ ਸਿੰਘ ਰਾਤੋ-ਰਾਤ ਬਣਿਆ ਕਰੋੜਪਤੀPunjabkesari TV

4 years ago

ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਹੈ ਛੱਪੜ ਫਾੜ੍ਹ ਕੇ ਦਿੰਦਾ ਤੇ ਇਹ ਕਹਾਵਤ ਮੋਗਾ ਦੇ ਇਸ ਪਰਿਵਾਰ ਲਈ ਸੱਚ ਸਾਬਿਤ ਹੋਈ ਐ.. ਪਿੰਡ ਚੀਮਾ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਦੀ ਡੇਢ ਕਰੋੜ ਦੀ ਲਾਟਰੀ ਲੱਗੀ ਐ....ਫੈਕਟਰੀ 'ਚ ਸੇਲਜਮੈਨ ਦਾ ਕੰਮ ਕਰਨ ਵਾਲਾ ਹਰਵਿੰਦਰ ਸਿੰਘ ਪਿਛਲੇ 20 ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਜਾਰੀ ਹਰ ਤਿਓਹਾਰ 'ਤੇ ਲਾਟਰੀ ਖਰੀਦਦਾ ਰਿਹਾ...ਪਰ ਕਹਿੰਦੇ ਨੇ ਰੱਬ ਦੀ ਮਿਹਰ ਉਦੋਂ ਹੀ ਹੁੰਦੀ ਐ ਜਦ ਉਸਦਾ ਹੁਕਮ ਹੁੰਦਾ ਐ..ਇਹ ਸਾਲ ਹਰਵਿੰਦਰ ਤੇ ਉਸਦੇ ਪਰਿਵਾਰ ਲਈ ਖੁਸ਼ੀਆਂ ਭਰਪੂਰ ਆਇਆ ਤੇ ਉਹ ਕਰੋੜਪਤੀ ਬਣ ਗਿਆ ....
 

NEXT VIDEOS