Punjab

Minister ਬਣਨ ਗਈ Harsimrat ਨੂੰ Bathinda ਵਾਲਿਆਂ ਨੇ ਦਿੱਤਾ ਇਹ ਸੁਨੇਹਾ !Punjabkesari TV

4 years ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਲਗਾਤਾਰ ਦੂਸਰੀ ਵਾਰ ਅੱਜ ਸਹੁੰ ਚੁੱਕ ਰਹੇ ਹਨ। ਅੱਜ ਸ਼ਾਮ 7 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਇਸਦੇ ਲਈ ਕਰੀਬ ਸਾਢੇ 6 ਹਜ਼ਾਰ ਮਹਿਮਾਨ ਸਮਾਗਮ ਵਿੱਚ ਸ਼ਾਮਲ ਹੋਣਗੇ। ਮੋਦੀ ਰਾਸ਼ਟਰਪਤੀ ਭਵਨ ਦੇ ਬਾਹਰੀ ਕੰਪਲੈਕਸ 'ਚ ਸਹੁੰ ਚੁੱਕਣਗੇ। ਮੋਦੀ ਕੈਬਨਿਟ ਦੇ ਸਾਰੇ ਨਾਮ ਤੈਅ ਹੋ ਗਏ ਹਨ। ਕਿਆਸ ਲਗਾਏ ਜਾ ਰਹੇ ਨੇ ਹਰਸਿਮਰਤ ਕੌਰ ਬਾਦਲ ਇਸ ਵਾਰ ਫਿਰ ਮੰਤਰੀ ਬਣਨਗੇ। ਦੱਸ ਦੇਈਏ ਕਿ 2014 'ਚ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ 'ਚ ਫ਼ੂਡ ਪ੍ਰੋਸੈਸਿੰਗ ਦਾ ਮੰਤਰਾਲਾ ਮਿਲਿਆ ਸੀ। ਇਸ ਵਾਰ ਹਰਸਿਮਰਤ ਦਾ ਮੰਤਰੀ ਬਣਨ 'ਤੇ ਕੀ ਸੋਚਦੇ ਨੇ ਬਠਿੰਡਾ ਵਾਲੇ ਆਓ ਜਾਣਦੇ ਹਾਂ