PUNJAB 2020

English Professor  ਦੇ 60 ਸਾਲ ਦੀ ਉਮਰ 'ਚ Model ਬਣਨ ਦੀ ਕਹਾਣੀPunjabkesari TV

1 views one month ago


ਇੰਗਲਿਸ਼ ਪ੍ਰੋਫੈਸਰ ਦੇ 60 ਸਾਲ 'ਚ ਮਾਡਲ ਬਣਨ ਦੀ ਕਹਾਣੀ
ਜਿੰਦਗੀ ਜਿਊਣ ਦੀ ਜ਼ਿਦ ਨੇ ਬਣਾ ਦਿੱਤਾ ਮਾਡਲ
128 ਕਿੱਲੋ ਵਜ਼ਨ ਨੂੰ ਘਟਾ ਕੇ ਕੀਤਾ 70 ਕਿੱਲੋ
ਨੌਜਵਾਨਾਂ ਲਈ ਪ੍ਰੇਰਣਾ ਦਾ ਸ੍ਰੋਤ ਹਨ ਦਿਨੇਸ਼ ਮੋਹਨ
ਡਿਪਰੈਸ਼ਨ 'ਚੋਂ ਨਿਕਲ ਸ਼ੁਰੂ ਕੀਤੀ ਐਕਟਿੰਗ ਤੇ ਮਾਡਲਿੰਗ
ਕਈ ਫਿਲਮਾਂ 'ਚ ਕਰ ਚੁੱਕੇ ਹਨ ਐਕਟਿੰਗ
ਕਸਰਤ, ਸੰਤੁਲਿਤ ਭੋਜਨ ਤੇ ਜ਼ਿੰਦਗੀ ਨਾਲ ਪਿਆਰ ਜਰੂਰੀ : ਦਿਨੇਸ਼ ਮੋਹਨ