Punjab

ਪਿਤਾ ਦੀ Cancer ਨਾਲ ਹੋਈ ਮੌਤ, ਧੀ ਨੇ ਬੀਮਾਰੀ ਖਿਲਾਫ ਛੇੜ 'ਤੀ ਅਨੋਖੀ ਜੰਗPunjabkesari TV

4 years ago

ਪੰਜਾਬੀਆਂ ਦੀ ਮਿਸਾਲ ਤਾਂ ਵੈਸੇ ਵੀ ਦੁਨੀਆ 'ਤੇ ਕੋਈ ਦੂਜੀ ਨਹੀਂ ਮਿਲਦੀ..... ਪਰ ਇੱਥੇ ਅਸੀਂ ਜਿਸ ਕੁੜੀ ਦੀ ਗੱਲ ਅਸੀਂ ਕਰ ਰਹੇ ਹਾਂ.,... ਉਹ ਪੰਜਾਬਣ ਵੀ ਹੈ ਅਤੇ ਦਰਿਆਦਿਲ ਵੀ... ਅਸੀਂ ਗੱਲ ਕਰ ਰਹੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਹਿਕ ਮੀਰਪੂਰੀ ਦੀ... ਮਹਿਕ ਦੇ ਪਿਤਾ ਦੀ ਮੌਤ 7 ਸਾਲ ਪਹਿਲਾਂ ਕੈਂਸਰ ਨਾਲ ਹੋਈ ਸੀ.... ਮਹਿਕ ਆਪਣੇ ਪਿਤਾ ਨੂੰ ਤਾਂ ਨਹੀਂ ਬਚਾ ਸਕੀ ਪਰ ਪਿਤਾ ਦੀ ਮੌਤ ਤੋਂ ਬਾਅਦ ਕੈਂਸਰ ਪੀੜਤਾਂ ਨੂੰ ਬਚਾਉਣ ਲਈ ਉਹ ਕਰੋੜਾਂ ਰੁਪਏ ਖਰਚ ਚੁੱਕੀ ਹੈ.... 

NEXT VIDEOS