PUNJAB 2020

Mock Drill ਕਰ ਸਿਖਾਇਆ Natural Disasters ਨਾਲ ਨਜਿੱਠਣ ਦਾ ਤਰੀਕਾPunjabkesari TV

one year ago

ਮਾਲ 'ਚ ਫੈਲੀ ਹਫੜਾ-ਦਫੜੀ...ਹੂਟਰ ਮਾਰਦੀਆਂ ਐਂਬੂਲੈਂਸ ...ਤੇ ਬਚਾਅ ਕਾਰਜਾਂ 'ਚ ਲੱਗੀਆਂ ਸੁਰੱਖਿਆ ਟੀਮਾਂ......ਤਸਵੀਰਾਂ ਅੰਮ੍ਰਿਤਸਰ ਦੇ ਇਕ ਮਾਲ 'ਮਾਲ ਆਫ ਅੰਮ੍ਰਿਤਸਰ' ਦੀਆਂ ਨੇ....ਪਹਿਲੀ ਨਜ਼ਰੇ ਵੇਖਣ 'ਤੇ ਇਹ ਕਿਸੇ ਅਣਹੋਣੀ ਘਟਨਾ ਦਾ ਮੌਕਾ ਲੱਗਦਾ ਐ... ਪਰ ਅਸਲ 'ਚ ਐੱਨ. ਡੀ.ਆਰ. ਐੱਫ., ਅੰਮ੍ਰਿਤਸਰ ਪ੍ਰਸ਼ਾਸਨ ਤੇ ਪੰਜਾਬ ਪੁਲਸ ਵਲੋਂ ਮਿਲ ਕੇ ਮੋਕ ਡਰਿੱਲ ਕੀਤੀ ਜਾ ਰਹੀ ਐ... ਦਰਅਸਲ, ਇਸ ਡਰਿੱਲ ਰਾਹੀਂ ਜਿਥੇ ਲੋਕਾਂ ਨੂੰ ਗਾਸ ਲੀਕ ਵਰਗੀ ਸਥਿਤੀ ਨਾਲ ਨਿਪਟਣ ਬਾਰੇ ਜਾਣਕਾਰੀ ਦਿੱਤੀ ਗਈ ... ਉਥੇ ਹੀ ਸੁਰੱਖਿਆ ਟੀਮਾਂ ਦੀ ਪ੍ਰੈਕਟਿਸ ਵੀ ਕਰਵਾਈ ਗਈ...