Punjab

ਜਾਣੋਂ Punjab 'ਚ ਸ਼ੁਰੂ ਹੋਣ ਜਾ ਰਹੀ Mobile Ambulance ਬਾਰੇPunjabkesari TV

4 years ago

ਪੰਜਾਬ ਦਾ ਸਿਹਤ ਵਿਭਾਗ ਆਉਣ ਵਾਲੇ ਸਮੇਂ ਅੰਦਰ ਬਦਲਿਆ-ਬਦਲਿਆ ਨਜ਼ਰ ਆਵੇਗਾ , ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਹੁਦਾ ਸਾਂਭਦੇ ਹੀ ਇਕ ਨਵੀਂ ਐਪਲੀਕੇਸ਼ਨ ਜਾਰੀ ਕਰਨ ਦੀ ਤਿਆਰੀ ਕਰ ਰਹੇ ਹਨ .ਇਸ ਨਾਲ ਲੋੜ ਪੈਣ 'ਤੇ ਇੱਕ ਬਟਨ ਦਬਾ ਕੇ ਹੀ ਐਂਬੂਲੈਂਸ ਬੁਲਾਈ ਜਾ ਸਕੇਗੀ।