Punjab

ਕਾਲਜਾਂ ਤੇ ਯੂਨੀਵਰਸਿਟੀਆਂ 'ਚ ਬੈਨ ਹੋਏ Mobile!Punjabkesari TV

4 years ago

ਡਰ ਗਏ ਨਾ....ਪਰ ਡਰਨ ਦੀ ਗੱਲ ਨਹੀਂ.... ਇਹ ਸਾਰੇ ਬੈਨ ਲੱਗੇ  ਪੰਜਾਬ 'ਚ ਨਹੀਂ ਸਗੋਂ ਲੱਗੇ ਨੇ ਉੱਤਰ ਪ੍ਰਦੇਸ਼ ਵਿਚ.... ਉੱਤਰ ਪ੍ਰਦੇਸ਼ ਸਰਕਾਰ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਮੋਬਾਈਲ ਫੋਨ ਇਸਤੇਮਾਲ 'ਤੇ ਬੈਨ ਲਗਾ ਦਿੱਤਾ ਹੈ.... ਇਸ ਦੇ ਸੰਬੰਧ ਵਿਚ ਉੱਤਰ ਪ੍ਰਦੇਸ਼ ਦੇ ਉੱਚ ਸਿੱਖਿਆ ਡਾਇਰੈਕਟੋਰੇਟ ਨੇ ਇਕ ਸਰਕੁਲਰ ਜਾਰੀ ਕੀਤਾ ਹੈ। ਸਰਕੁਲਰ ਵਿਚ ਕਿਹਾ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਅੰਦਰ ਲਿਜਾਣਾ ਬੈਨ ਹੋਵੇਗਾ।
 

NEXT VIDEOS