Punjab

ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੇ ਬਿਗੜੇ ਬੋਲ,ਦਿੱਤਾ ਵਿਵਾਦਤ ਬਿਆਨPunjabkesari TV

4 years ago

ਭੋਆ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰ ਪਾਲ ਇੱਕ ਵਾਰ ਫਿਰ ਚਰਚਾ ਚ ਹਨ.ਇਸ ਵਾਰ ਉਨ੍ਹਾਂ ਦੀ ਜ਼ੁਬਾਨ ਫਿਸਲੀ ਹੈ, ਉਹ ਵੀ ਦੇਸ਼ ਦੇ ਮਸ਼ਹੂਰ ਸਟਾਰ ,ਸਟਾਰ ਨੇਤਾ ਅਤੇ ਇਲਾਕੇ ਦੇ ਐੱਮ.ਪੀ ਸੰਨੀ ਦਿਉਲ ਖਿਲਾਫ. ਮਾਮਲਾ ਇਕ ਸੜਕ ਦੀ ਮੂੜ ਉਸਾਰੀ ਦਾ ਹੈ. ਮਿਲਾਵਟਖੋਰੀ ਦੀ ਸ਼ਿਕਾeਤ ਵਾਲੇ ਪੈਟਰੋਲ ਪੰਪ ਦੀ ਹਿਮਾਇਤ ਕਰਨ ਤੋਂ ਬਾਅਦ ਹੁਣ ਵਿਧਾਇਕ ਜੀ ਕ੍ਰੈਸ਼ਰ ਮਾਲਕਾਂ ਦੇ ਹਮਦਰਦ ਬਣ ਗਏ ਹਨ..ਉਹ ਕੈਸ਼੍ਰ ਮਾਲਕ ਜਿਨ੍ਹਾਂ ਨੇ ਡੀ.ਸੀ ਅੱਗੇ ਮੰਨਿਆ ਹੈ ਕਿ ਮਲਕਪੁਰ-ਸੁੰਦਰਚੱਕ ਰੋਡ ਦੀ ਹਾਲਤ ਉਨ੍ਹਾਂ ਦੀ ਹੈਵੀ ਗੱਡੀਆਂ ਕਾਰਣ ਹੋਈ ਹੈ.ਪ੍ਰਸ਼ਾਸਨ ਵਲੋਂ ਜੁਰਮਾਨਾ ਕਰਨ ਉਪਰੰਤ ਹੁਣ ਇਹ ਕੈਸ਼ਰ ਮਾਲਕ ਬਤੋਰ ਜੁਰਮਾਣਾ ਇਹ ਸੜਕ ਬਨਵਾ ਰਹੇ ਹਨ.