Punjab

Faridkot 'ਚ Teachers ਨੇ ਘੇਰੀ ਕਾਂਗਰਸੀ MLA ਦੀ ਕੋਠੀPunjabkesari TV

5 years ago

ਲੰਮੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਤੁਰੇ ਸਾਂਝਾ ਮੋਰਚਾ ਅਧਿਆਪਕਾਂ ਵਲੋਂ ਫਰਦੀਕੋਟ 'ਚ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਦੀ ਕੋਠੀ ਦਾ ਘਿਰਾਓ ਕੀਤਾ ਗਿਆ....ਇਸ ਦੌਰਾਨ ਅਧਿਆਪਕਾਂ ਵਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ....ਹਾਲਾਕਿ ਇਸ ਸਮੇਂ ਵਿਧਾਇਕ ਸ਼ਹਿਰ 'ਚ ਮੌਜੂਦ ਨਹੀਂ ਸਨ ਫਿਰ ਵੀ ਅਧਿਆਪਕਾਂ ਵਲੋਂ ਇਕ ਘੰਟੇ ਦੇ ਕਰੀਬ ਵਿਧਾਇਕ ਦੀ ਕੋਠੀ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ...ਜਿਸ ਤੋਂ ਬਾਅਦ ਵਿਧਾਇਕ ਦੇ ਪੀ.ਏ. ਵਲੋਂ ਅਧਿਆਪਕਾਂ ਕੋਲੋਂ ਮੰਗ ਪੱਤਰ ਲੈ ਕੇ ਧਰਨਾ ਸਮਾਪਤ ਕਰਵਾਇਆ ਗਿਆ.....
 

NEXT VIDEOS