Punjab

ਰਾਜਪੁਰਾ ਤੋਂ ਲਾਪਤਾ ਬੱਚਿਆਂ ਨੂੰ ਨਹੀਂ ਕੀਤਾ ਗਿਆ Kidnap: ਐੱਸ.ਐੱਸ. ਪੀ.Punjabkesari TV

4 years ago

ਰਾਜਪੁਰਾ ਦੇ ਖੇੜੀ ਗੰਡਿਆਂ ਤੋਂ ਲਾਪਤਾ ਹੋਏ ਦੋ ਬੱਚਿਆਂ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ , ਕਿਉਂਕਿ ਵਾਇਰਲ ਹੋਈ ਇਕ ਵੀਡੀਓ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ । ਪੁਲਿਸ ਜਾਂਚ ਵਿਚ ਹੁਣ ਤੱਕ ਬੱਚਿਆਂ ਦਾ ਪਿਤਾ ਇਹੀ ਕਹਿ ਰਿਹਾ ਸੀ ਕਿ ਉਸ ਸ਼ਾਮ ਕਰੀਬ 8:45 ਵਜੇ ਘਰ ਆ ਗਏ ਸੀ ਪਰ ਰਾਜਪੁਰਾ ਦੇ ਇੱਕ ਹੋਟਲ ਦੇ ਸੀਸੀਟੀਵੀ ਤੋਂ ਖ਼ੁਲਾਸਾ ਹੋਇਆ ਹੈ ਕਿ ਬੱਚਿਆਂ ਦਾ ਪਿਤਾ ਉਸੇ ਰਾਤ 9:30 ਵਜੇ ਹੋਟਲ ਵਿੱਚ ਖਾਣਾ ਖਾ ਰਿਹਾ ਸੀ।