Punjab

Mami ਦੀ ਘਿਣੌਨੀ ਕਰਤੂਤ, 800 ਰੁਪਏ 'ਚ ਭਾਣਜੀ ਦਾ ਸੌਦਾPunjabkesari TV

5 years ago

ਨਾਭਾ ਦੇ ਇਕ ਪਿੰਡ 'ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਮਾਮਲਾ ਸਾਹਮਣੇ ਆਇਆ ਐ ...ਜਿਥੇ ਇਕ ਮਾਮੀ ਮਹਿਜ 800 ਰੁਪਏ 'ਚ ਆਪਣੀ ਨਾਬਾਲਿਗ ਭਾਣਜੀ ਨੂੰ ਵੱਖ-ਵੱਖ ਆਦਮੀਆਂ ਅੱਗੇ ਪਰੋਸਦੀ ਰਹੀ...ਤੇ ਜੁਬਾਨ ਖੋਲ੍ਹਣ 'ਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੀ ਰਹੀ...ਇਸ ਘਿਨੌਣੀ ਕਰਤੂਤ ਦਾ ਖੁਲਾਸਾ ਉਦੋਂ ਹੋਇਆ ਜਦੋਂ ਲੜਕੀ ਨੇ ਮਾਮੀ ਦੀ ਗੈਰਹਾਜ਼ਰੀ 'ਚ ਆਪਣੇ ਮਾਮੇ ਤੇ ਮਾਸੀ ਨੂੰ ਸਾਰੀ ਗੱਲ ਦੱਸੀ ... ਪੁਲਸ ਨੇ ਲੜਕੀ ਦੇ ਬਿਆਨਾਂ 'ਤੇ ਮਾਮੀ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਐ ... 
 

NEXT VIDEOS