Punjab

ਰੇਤ ਦੀ ਕਾਲਾ ਬਾਜ਼ਾਰੀ 'ਤੇ Mining Department ਦੀ ਵੱਡੀ ਕਾਰਵਾਈPunjabkesari TV

4 years ago

ਪੰਜਾਬ 'ਚ ਰੇਤਾ-ਬਜਰੀ ਦੀ ਕਾਲਾ ਬਾਜ਼ਾਰੀ ਲਗਾਤਾਰ ਵਧਦੀ ਜਾ ਰਹੀ ਐ....ਮਾਈਨਿੰਗ ਵਿਭਾਗ ਦੀ ਸਖਤੀ ਦੇ ਬਾਵਜੂਦ ਰੇਤ ਮਾਫੀਆ ਵਲੋਂ ਦੂਜੇ ਸੂਬਿਆਂ ਤੋਂ ਰੇਤ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਐ...ਤਾਜ਼ਾ ਮਾਮਲਾ ਪਠਾਨਕੋਟ 'ਚ ਸਾਹਮਣੇ ਆਇਆ, ਜਿਥੇ ਮਾਈਨਿੰਗ ਵਿਭਾਗ ਦੀ ਟੀਮ ਨੇ  ਹਿਮਾਚਲ ਤੋਂ ਪੰਜਾਬ 'ਚ ਦਾਖਲ ਹੋ ਰਹੇ ਰੇਤਾ-ਬਜਰੀ ਨਾਲ ਭਰੇ ਟਰੱਕ ਫੜੇ.