Punjab

Milk Bucket Challenge 'ਚ ਤਾਊ ਨੇ ਕਰ ਦਿੱਤਾ ਕਮਾਲ !Punjabkesari TV

4 years ago

ਆਈਸ ਬਕਟ ਚੈਲੇਂਜ ਹੋਇਆ ਪੁਰਾਣਾ ਹੁਣ ਸਮਾਂ ਹੈ ਦੁੱਧ ਦੀ ਬਾਲਟੀ ਪੀਓ ਮੁਕਾਬਲਿਆਂ ਦਾ। ਤਸਵੀਰਾਂ ਹਰਿਆਣਾ ਦੀਆਂ ਨੇ ਜਿੱਥੇ ਇੱਕ ਬਜ਼ੁਰਗ ਤਾਓ ਦੇਖਦਿਆਂ ਹੀ ਦੇਖਦਿਆਂ ਦੁੱਧ ਦੀ ਭਰੀ ਬਾਲਟੀ ਪੀ ਗਿਆ। ਹਰਿਆਣਾ 'ਚ ਇਸ ਸਮੇਂ ਲੋਕ ਇੱਕ-ਦੂਜੇ ਨੂੰ ਦੁੱਧ ਦੀ ਬਾਲਟੀ ਪੀਣ ਲਈ ਚੈਲੇਂਜ ਕਰ ਰਹੇ ਨੇ, ਠੀਕ ਉਸੇ ਤਰਾਂ ਜਦੋਂ ਕੁਝ ਸਮਾਂ ਪਹਿਲਾਂ ਬਰਫ ਵਾਲੇ ਠੰਡੇ ਪਾਣੀ ਨਾਲ ਨਹਾਉਣ ਲਈ ਇੱਕ-ਦੂਜੇ ਨੂੰ ਚੈਲੇਂਜ ਕੀਤਾ ਜਾ ਰਿਹਾ ਸੀ। ਸੋਸ਼ਲ ਮੀਡੀਆ 'ਤੇ ਇਸ ਸਮੇਂ ਇੱਕ ਬਜ਼ੁਰਗ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ

NEXT VIDEOS