Punjab

Govt. School ਦੇ Mid Day Meal ਨੇ ਸਾੜੀਆਂ ਬੱਚੀਆਂPunjabkesari TV

4 years ago

ਹਸਪਤਾਲ ਦੇ ਬੈੱਡ 'ਤੇ ਬੁਰੀ ਤਰ੍ਹਾਂ ਝੁਲਸੀਆਂ ਪਈਆਂ ਇਹ ਬੱਚੀਆਂ ਹੁਸ਼ਿਆਰਪੁਰ ਦੀਆਂ ਨੇ..... ਹੁਸ਼ਿਆਰਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਬਸੀ ਵਜੀਦ ਵਿਚ ਇਕ ਮਿਡ ਡੇਅ ਮੀਲ ਵਿਚ ਵਰਕਰ ਦੇ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਦੋ ਬੱਚੀਆਂ ਦਾਲ ਡਿੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਈਆਂ..... ਦੋਵੇਂ ਬੱਚੀਆਂ ਭੈਣਾਂ ਹਨ.... ਜਿਨ੍ਹਾਂ ਦੀ ਹਾਲਤ ਹਸਪਤਾਲ ਵਿਚ ਗੰਭੀਰ ਬਣੀ ਹੋਈ ਹੈ....