Punjab

Mehbooba ਬੋਲੀ - ਅੱਜ Indian Democracy ਦਾ ਸਭਤੋਂ ਕਾਲਾ ਦਿਨPunjabkesari TV

4 years ago

ਮੋਦੀ ਸਰਕਾਰ ਵਲੋਂ ਇਤਿਹਾਸਕ ਫੈਸਲਾ ਲੈਂਦੇ ਹੋਏ ਧਾਰਾ-370 ਤੇ ਆਰਟੀਕਲ 35-ਏ ਹਟਾਉਣ ਤੇ ਜੰਮੂ-ਕਸ਼ਮੀਰ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਐਲਾਨੇ ਜਾਣ ਤੋਂ ਬਾਅਦ ਕਸ਼ਮੀਰ ਦੀ ਸਿਆਸਤ 'ਚ ਭੂਚਾਲ ਆ ਗਿਆ ਐ ... ਸਿਆਸੀ ਆਗੂਆਂ ਦੀਆਂ ਨੀਂਦਰਾਂ ਤੇ ਚੈਨ ਉਡ ਗਿਆ ਐ...ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਮੋਦੀ ਸਰਕਾਰ ਦੇ ਇਸ ਫੈਸਲੇ ਨੂੰ ਲੋਕਤੰਤਰ ਦਾ ਘਾਣ ਦੱਸਿਆ ਐ .

NEXT VIDEOS