Punjab

ਆਖਿਰ ਕਦੋਂ ਰੁਕੇਗਾ Pakistan 'ਚ ਪਿਆਰ ਦੇ ਨਾਂ 'ਤੇ ਧਰਮ ਪਰਿਵਰਤਨPunjabkesari TV

4 years ago

ਪਾਕਿਸਤਾਨ 'ਚ ਹਿੰਦੂ-ਸਿੱਖ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਤੇ ਨਿਕਾਹ ਦੇ ਮਾਮਲੇ  ਰੁਕਣ ਦਾ ਨਾਂ ਨਹੀਂ ਲੈ ਰਹੇ... ਪਿਛਲੇ ਕੁਝ ਮਹੀਨਿਆਂ 'ਚ 50 ਤੋਂ ਵੱਧ ਗੈਰ ਮੁਸਲਿਮ ਕੁੜੀਆਂ ਦੇ ਅਗਵਾ, ਧਰਮ ਪਰਿਵਰਤਨ ਤੇ ਨਿਕਾਹ ਦੇ ਮਾਮਲੇ ਸਾਹਮਣੇ ਆਏ ਨੇ ...  ਫਿਰ ਉਹ ਭਾਵੇਂ ਲਵ ਜੇਹਾਦ ਦੇ ਮਾਮਲੇ ਹੋਣ ਜਾਂ ਫਿਰ ਜ਼ਬਰੀ ਧਰਮ ਪਰਿਵਰਤਨ ਦੇ... ਇਨ੍ਹਾਂ ਕੁੜੀਆਂ ਦੀ ਇਕ ਲਿਸਟ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਐ ... ਇਸੇ ਲਿਸਟ 'ਚ ਸ਼ਾਮਲ ਇਕ ਨਾਂ ਹੈ- ਮਹਿਕ... ਜਿਸਦਾ ਮੁੱਦਾ ਚੁੱਕਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਹਕੂਮਤ ਕੋਲ ਇਸ ਮਾਮਲੇ ਨੂੰ ਚੁੱਕਣ ਦੀ ਅਪੀਲ ਕੀਤੀ ਐ...
 

NEXT VIDEOS