Punjab

ਸਿੱਧੂ ਦੇ ਵਿਭਾਗ 'ਚ ਕਾਂਗਰਸੀਆਂ ਨਾਲ ਹੀ ਪੱਖਪਾਤ?Punjabkesari TV

5 years ago

ਲੁਧਿਆਣਾ ਨਗਰ-ਨਿਗਮ ਦੀ ਬੈਠਕ ਦੌਰਾਨ ਹੋ ਰਹੇ ਹੰਗਾਮੇ ਦੀਆਂ ਇਹ ਤਸਵੀਰਾਂ ਨੇ...ਕਾਂਗਰਸ ਵਿਧਾਇਕ ਸੰਜੇ ਤਲਵਾੜ ਦੀ ਅਗਵਾਈ 'ਚ ਇਲਾਕੇ ਦੇ ਕੌਂਸਲਰਾਂ ਨੇ ਖੂਬ ਹੰਗਾਮਾ ਕੀਤਾ...ਕੌਂਸਲਰਾਂ ਨੇ ਆਪਣੇ ਖੇਤਰ 'ਚ ਵਿਕਾਸ ਨਾ ਕੀਤੇ ਜਾਣ ਦਾ ਆਰੋਪ ਲਗਾ ਕੇ ਆਪਣੀ ਹੀ ਪਾਰਟੀ ਦੇ ਮੇਅਰ ਬਲਕਾਰ ਸਿੰਘ ਸੰਧੂ ਦੇ ਖਿਲਾਫ ਮੋਰਚਾ ਖੋਲ੍ਹਿਆ...ਵਿਧਾਇਕ ਤਲਵਾੜ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਖੇਤਰ 'ਚ ਮਾਲੀ ਤੇ ਸਫਾਈ ਕਰਮਚਾਰੀ ਨਹੀਂ ਦਿੱਤੇ ਜਾ ਰਹੇ...ਇਸੇ ਤਰ੍ਹਾਂ ਉਨ੍ਹਾਂ ਦੀ ਇਕ ਹੋਰ ਕੌਂਸਲਰ ਵੱਲੋਂ ਇਲਾਕੇ 'ਚ ਸੀਵਰੇਜ ਨਾ ਹੋਣ ਦਾ ਮੁੱਦਾ ਚੁੱਕਿਆ ਗਿਆ...ਖੇਤਰ 'ਚ ਸੀਵਰੇਜ ਦੀ ਜ਼ਰੂਰਤ ਅਧਿਕਾਰੀ ਤਾਂ ਮੰਨ ਰਹੇ ਨੇ ਪਰ ਮੇਅਰ ਨੇ ਇਸਤੋਂ ਨਾਂਹ ਕਰ ਦਿੱਤੀ...
 

NEXT VIDEOS