Punjab

18 ਸਾਲਾਂ ਨੌਜਵਾਨ ਦਾ ਕਤਲ, ਨਹਿਰ 'ਚੋਂ ਮਿਲੀ ਲਾਸ਼Punjabkesari TV

4 years ago

ਮਾਨਸਾ ਦੇ ਪਿੰਡ ਠੁਠਿਆਵਾਲੀ 'ਚ ਇਕ 18 ਸਾਲਾਂ ਨੌਜਵਾਨ ਦੀ ਨਹਿਰ 'ਚੋਂ ਲਾਸ਼ ਮਿਲੀ ਮਿਲੀ ਐ....ਅਮਨਦੀਪ ਤਿੰਨ ਦਿਨ ਪਹਿਲਾਂ ਘਰੋਂ ਦੁੱਧ ਲੈਣ ਗਿਆ ਸੀ ਤੇ ਵਾਪਸ ਨਹੀਂ ਪਰਤਿਆ....ਅਮਨਦੀਪ ਦੇ ਲਾਪਤਾ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤੇ ਘਰਦੇ ਵੀ ਉਸਦੀ ਭਾਲ 'ਚ ਜੁਟੇ ਹੋਏ ਸਨ...ਪਰ ਅੱਜ ਸਵੇਰੇ ਉਸਦੀ ਲਾਸ਼ ਬਰਾਮਦ ਹੋਈ..ਅਮਨਦੀਪ ਦਾ ਕਿਸੇ ਵੱਲੋਂ ਗਲਾ ਦਬਾ ਕੇ ਹੱਤਿਆ ਕੀਤੀ ਗਈ ਤੇ ਫਿਰ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ...
 

NEXT VIDEOS