Punjab

ਪਾਕਿਸਤਾਨ ਚ ਅਮਨ ਦਾ ਪੈਗਾਮ ਦੇਣਗੇ ਮੰਤਰੀ- ਮਨਪ੍ਰੀਤPunjabkesari TV

4 years ago

ਬਠਿੰਡਾ- ਪੰਜਾਬ ਦੇ ਤਿੰਨ ਮੰਤਰੀ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਪਾਕਿਸਤਾਨ ਜਾ ਰਹੇ ਨੇ.ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਮੰਤਰੀਆਂ ਦਾ ਇਹ ਵਫਦ ਗੁਆਂਢੀ ਮੁਲਕ ਚ ਅਮਨ ਦਾ ਪੈਗਾਮ ਲੈ ਕੇ ਜਾਵੇਗਾ.ਮਨਪ੍ਰੀਤ ਨੇ ਇਹ ਵੀ ਸਾਫ ਕੀਤਾ ਕਿ ਪਾਕਿਸਤਾਨ ਭਾਰਤ ਦੇ ਅਮਨ ਪਸੰਦ ਰਵਇਯੇ ਨੂੰ ਕਮਜ਼ੋਰੀ ਨਾ ਸਮਝੇ.

NEXT VIDEOS