Punjab

ਭਿਖਾਰੀ ਨਹੀਂ ਹੈ ਪੰਜਾਬ,ਕੇਂਦਰ ਦੇਵੇ ਜੀ.ਐੱਸ.ਟੀ ਦਾ ਪੈਸਾ- ਮਨਪ੍ਰੀਤ ਬਾਦਲPunjabkesari TV

4 years ago


ਕੇਂਦਰ ਸਰਕਾਰ 'ਤੇ ਭੜਕੇ ਮਨਪ੍ਰੀਤ ਬਾਦਲ
ਪੰਜਾਬ ਦੇ ਵਿੱਤ ਮੰਤਰੀ ਹਨ ਮਨਪ੍ਰੀਤ ਬਾਦਲ
ਪੰਜਾਬ ਦਾ ਕੇਂਦਰ ਵੱਲ ਬਕਾਇਆ ਹੈ 4100 ਕਰੋੜ
ਜੀ.ਐੱਸ.ਟੀ ਬਕਾਇਆ ਨੂੰ ਲੈ ਕਸ਼ਮਕਸ਼ ਜਾਰੀ
ਮੋਦੀ ਸਰਕਾਰ ਨੂੰ ਘੇਰਣਗੇ ਕਾਂਗਰਸ ਦੇ ਵਿੱਤ ਮੰਤਰੀ
ਵਿਰੋਧੀ ਸਰਕਾਰਾਂ ਦੇ ਵਿੱਤ ਮੰਤਰੀ ਹੋਣਗੇ ਇਕੱਠੇ
ਕੇਂਦਰੀ ਵਿੱਤ ਮੰਤਰੀ ਨਾਲ ਹੋਵੇਗੀ ਦੋ ਟੁੱਕ ਗੱਲ
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ
ਸਰਕਾਰੀ ਜਾਰੀ ਕਰੇਗੀ ਤਣਖਾਹ
ਕੇਂਦਰ ਸਾਫ ਕਰੇ ਕਦੋਂ ਮਿਲੇਗਾ ਪੈਸਾ
ਅਦਾਲਤ ਵੀ ਜਾ ਸਕਦੀ ਹੈ ਸਰਕਾਰ