Punjab

Hardeep Puri ਦੇ ਕਾਗਜ਼ ਦਾਖਲ ਕਰਵਾਉਣ ਪਹੁੰਚੇ Manohar Lal KhattarPunjabkesari TV

4 years ago

ਹਰਦੀਪ ਪੁਰੀ ਲਈ ਭਾਜਪਾ ਦਾ ਸ਼ਕਤੀ ਪ੍ਰਦਰਸ਼ਨ
ਕਾਗਜ਼ ਦਾਖਲ ਕਰਵਾਉਣ ਪਹੁੰਚੇ ਮਨੋਹਰ ਲਾਲ ਖੱਟੜ
ਜਨਤਾ ਨੇ ਤੈਅ ਕੀਤਾ-ਮੁੜ ਮੋਦੀ ਹੀ ਬਣਨਗੇ ਪ੍ਰਧਾਨ ਮੰਤਰੀ 
ਪੁਰੀ ਨੂੰ ਬਾਹਰੀ ਕਹਿਣ ਵਾਲਿਆਂ ਨੂੰ ਕਰਾਰਾ ਜਵਾਬ 
ਕੈਪਟਨ ਦੇ ਫੁਰਮਾਨ ਨੂੰ ਖੱਟੜ ਨੇ ਦੱਸਿਆ ਹੰਕਾਰ 
ਨਵਜੋਤ ਸਿੰਘ ਸਿੱਧੂ ਘੁਮੰਡੀ ਤੇ ਅੜੀਅਲ : ਖੱਟੜ