Punjab

ਚਾਵਲਾ ਨੇ ਜਾਰੀ ਕੀਤੀ ਸਿਰਸਾ ਨਾਲ ਫੋਟੋ,ਵਿਰੋਧPunjabkesari TV

4 years ago

ਨਵੀਂ ਦਿੱਲੀ - ਪਾਕਿਸਤਾਨ ਚ ਬੈਠੇ ਦਹਿਸ਼ਤਗਰਦ ਦੇ ਹਿਮਾਇਤੀ ਆਪਣਾ ਰੰਗ ਵਿਖਾ ਹੀ ਦਿੰਦੇ ਨੇ.ਕੁੱਝ ਅਜਿਹਾ ਹੀ ਕੀਤਾ ਹੈ ਭਾਰਤ ਦੇ ਦੁਸ਼ਮਨ ਗੋਪਾਲ ਚਾਵਲਾ ਨੇ. ਸ਼੍ਰੀ ਨਨਕਾਣਾ ਸਾਹਿਬ ਮੱਥਾ ਟੇਕਣ ਗਏ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ 'ਤੇ ਵਿਵਾਦ ਬਨਾਉਣ ਲਈ ਚਾਵਲਾ ਵਲੋਂ ਸਿਰਸਾ ਨਾਲ ਮੁਲਾਕਾਤ ਦੀ ਫੋਟੋ ਕਰਵਾ ਇਸਨੂੰ ਵਾਇਰਲ ਕਰ ਦਿੱਤਾ ਗਿਆ.ਸਿਰਸਾ ਨੇ ਪਾਕਿਸਤਾਨ ਤੋਂ ਵੀਡੀਓ ਸੰਦੇਸ਼ ਜਾਰੀ ਕਰ ਆਂਪਣਾ ਪੱਖ ਰਖਿਆ ਹੈ.

NEXT VIDEOS