Punjab

Sirsa ਨੇ Terrorist ਦੇ ਪੁੱਤਲਿਆਂ ਦੇ ਮਾਰੀਆਂ ਜੁੱਤੀਆਂPunjabkesari TV

5 years ago

ਦਿੱਲੀ 'ਚ ਵਿਧਾਨ ਸਭਾ 'ਚ ਅੱਤਵਾਦ ਖਿਲਾਫ ਬੋਲਣ ਦੀ ਨਹੀਂ ਮਿਲੀ ਆਗਿਆ 
ਲੰਚ ਬ੍ਰੇਕ ਦੌਰਾਨ ਸਿਰਸਾ ਨੇ ਅੱਤਵਾਦੀਆਂ ਖਿਲਾਫ ਕੱਢਿਆ ਗੁੱਸਾ 
ਵਿਧਾਨ ਸਭਾ ਕੰਪਲੈਕਸ ਅੰਦਰ ਅੱਤਵਾਦੀਆਂ ਦੇ ਪੁੱਤਲਿਆਂ ਦੇ ਮਾਰੇ ਜੁੱਤੇ 
'ਆਪ' ਨੂੰ ਦੱਸਿਆ ਅੱਤਵਾਦੀਆਂ ਦਾ 'ਸਲਿਪਰ ਸੈਲ'
ਕਿਹਾ-'ਅੱਤਵਾਦੀਆਂ ਦਾ ਸਾਥ ਦੇ ਰਹੀ ਆਪ' 
ਡਰਦੀ ਹੈ ਅਰਵਿੰਦ ਕੇਜਰੀਵਾਲ ਦੀ ਸਰਕਾਰ: ਸਿਰਸਾ