Punjab

ਭਾਜਪਾ ਨੇ ਕੀਤਾ ਅਕਾਲੀ ਦਲ ਦਾ ਅਪਮਾਨ- ਸਿਰਸਾPunjabkesari TV

4 years ago

ਦਿੱਲੀ ਚੋਣਾ 'ਤੇ ਮਨਜਿੰਦਰ ਸਿਰਸਾ ਨੇ ਦਿੱਤੀ ਸਫਾਈ
ਨਾਗਰਿਕਤਾ ਸੋਧ ਬਿੱਲ ਦੇ ਹੱਕ ਹੈ ਅਕਾਲੀ ਦਲ
ਸਾਰਿਆਂ ਧਰਮਾਂ ਨੂੰ ਸ਼ਾਮਿਲ ਕੀਤਾ ਜਾਵੇ
ਭਾਜਪਾ ਨਾਲ ਟਿਕਟਾਂ ਦਾ ਕੋਈ ਮੁੱਦਾ ਨਹੀਂ 
ਚਾਰ ਸੀਟਾਂ 'ਤੇ ਹੋਈ ਸੀ ਸਹਿਮਤੀ
ਹਰੀ ਨਗਰ ਦੀ ਥਾਂ ਤਿਲਕ ਨਗਰ ਦੀ ਮੰਗੀ ਸੀ ਟਿਕਟ
ਸੁਖਬੀਰ ਬਾਦਲ ਦੇ ਬਿਆਨ 'ਤੇ ਜਤਾਈ ਸੀ ਨਾਰਾਜ਼ਗੀ
ਅਕਾਲੀ ਦਲ ਨੇ ਕੀਤੀ ਸੀ ਚੋਣਾ ਦੀ ਪੂਰੀ ਤਿਆਰੀ
ਸਿਰਸਾ ਨੇ ਮੰਣਿਆ ਘਰ ਘਰ ਜਾ ਕੇ ਮੰਗ ਰਿਹਾ ਸੀ ਵੋਟ
ਭਾਜਪਾ ਨੇ ਤੋੜਿਆ ਗਠਜੋੜ
ਭਾਜਪਾ ਨੇ ਕੀਤਾ ਅਕਾਲੀ ਦਲ ਦਾ ਅਪਮਾਨ
ਅਕਾਲੀ ਦਲ ਨੇ ਨਹੀਂ ਕੀਤੀ ਵੱਧ ਸੀਟਾਂ ਦੀ ਮੰਗ
ਵਿਰੋਧੀ ਬੋਲ ਰਹੇ ਨੇ ਝੂਠ
ਘੱਟ ਗਿਣਤੀਆਂ ਦੇ ਹੱਕ 'ਚ ਹਮੇਸ਼ਾ ਖੜਾ ਰਿਹੈ ਅਕਾਲੀ ਦਲ
ਅਕਾਲੀ ਦਲ ਨੇ ਦੁਨੀਆਂ ਨੂੰ ਦੱਸੀ ਵਿਚਾਰਧਾਰਾ
ਆਪਣੀ ਵਿਚਾਰਧਾਰਾ 'ਤੇ ਕਾਇਮ ਹੈ ਪਾਰਟੀ
ਦਿੱਲੀ ਚੋਣਾ 'ਚ ਸਮਰਥਨ ਬਾਰੇ ਅਜੇ ਫੈਸਲਾ ਨਹੀਂ
ਸਿੰਘ ਸਭਾਵਾਂ ਅਤੇ ਅਹੁਦੇਦਾਰਾਂ ਲੈਣਗੇ ਫੈਸਲਾ
24 ਜਨਵਰੀ ਤਕ ਕਰਾਂਗੇ ਐਲਾਨ