Punjab

ਸਿੱਖ ਵੋਟ ਬੈਂਕ ਖਿਸਕਦਾ ਵੇਖ ਭਾਜਪਾ ਨੇ ਤੋੜਿਆ ਗਠਜੋੜ-ਜੀ.ਕੇPunjabkesari TV

4 years ago

ਭਾਜਪਾ ਨੇ ਅਕਾਲੀਆਂ ਨੂੰ ਗਠਜੋੜ ਤੋਂ ਕੀਤਾ ਬਾਹਰ
ਸਿੱਖ ਕੌਮ ਲਈ ਚੰਗੀ ਖਬਰ ਨਹੀਂ
ਪੰਜਾਬੀਆਂ-ਸਿੱਖਾਂ ਨੇ ਛੱਡਿਆ ਅਕਾਲੀ ਦਲ ਦਾ ਸਾਥ
ਦਿੱਲੀ 'ਚ 'ਆਪ' ਨਾਲ ਹੈ ਫਸਵਾਂ ਮੁਕਾਬਲਾ
ਜੇਤਲੀ ਸਮੇਤ ਕਈਆਂ ਦੀ ਹਾਰ ਬਣੀ ਕਾਰਣ
ਹਰਿਆਣਾ-ਪੰਜਾਬ 'ਚ ਦੇਖੀ ਹਾਰ
ਸਿੱਖ ਵੋਟ ਬੈਂਕ ਨਿਕਲਦਾ ਵੇਖ ਤੋੜਿਆ ਗਠਜੋੜ
ਨਾਗਰਿਕਤਾ ਸੋਧ ਬਿੱਲ ਨੂੰ ਬਣਾਇਆ ਸਹਾਰਾ
ਸੀ.ਏ.ਏ ਦਾ ਵਿਰੋਧ ਕਰਨ ਵਾਲਿਆਂ ਨਾਲ ਕੀਤਾ ਗਠਜੋੜ
ਚੋਣਾ 'ਚ ਸਮਰਥਨ ਬਾਰੇ ਵਿਚਾਰ ਚਰਚਾ ਜਾਰੀ
ਦਿੱਲੀ ਵਿੰਗ ਨੇ ਜਿੱਤੀਆਂ ਚੋਣਾ
ਪੰਜਾਬ 'ਚ ਹਾਰਿਆ ਅਕਾਲੀ ਦਲ
ਪੰਜਾਬ 'ਚ ਵੀ ਟੁੱਟੇਗਾ ਅਕਾਲੀ-ਭਾਜਪਾ ਗਠਜੋੜ