Punjab

ਪੈਸਿਆਂ ਦੇ ਲੈਣ-ਦੇਣ ਲੈ ਮਨੀਲਾ 'ਚ ਪੰਜਾਬੀ ਨੌਜਵਾਨ ਦਾ ਕਤਲPunjabkesari TV

4 years ago

ਵਿਦੇਸ਼ੀ ਧਰਤੀ ਇਕ ਵਾਰ ਫੇਰ ਪੰਜਾਬੀ ਦੇ ਖੂਨ ਨਾਲ ਲਾਲ ਹੋ ਗਈ ਐ...ਮੋਗਾ ਦੇ ਪਿੰਡ ਮਾਲ੍ਹਾ ਕਲਾ ਦੇ 22 ਸਾਲਾਂ ਨੌਜਵਾਨ ਸੁਖਚੈਨ ਸਿੰਘ ਦਾ ਮਨੀਲਾ 'ਚ ਕਤਲ ਕਰ ਦਿੱਤਾ ਗਿਅ...ਸੁਖਚੈਨ ਸਿੰਘ ਕਰੀਬ 15 ਮਹੀਨੇ ਪਹਿਲਾਂ ਹੀ ਮਨੀਲਾ ਗਿਆ ਸੀ...ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਸੁਖਚੈਨ ਦੇ ਰਿਸ਼ਤੇਦਾਰ ਵੱਲੋਂ ਹੀ ਉਸਦਾ ਕਤਲ ਕੀਤਾ ਗਿਆ...ਇਹ ਕਤਲ ਪੈਸਿਆਂ ਦੇ ਲੈਣਦੇਣ ਨੂੰ ਲੈ ਕੇ ਹੋਇਆ ਐ....