Punjab

Bargari Morcha ਦੇ ਮੁਖੀ ਜਥੇਦਾਰ Dhyan Singh Mand ਦਾ ਸਿੱਖਾਂ ਵੱਲੋਂ ਜ਼ਬਰਦਸਤ ਵਿਰੋਧPunjabkesari TV

5 years ago

ਇਹ ਇਕੱਠ ਬਰਗਾੜੀ ਮੋਰਚੇ ਦੇ ਆਗੂਆਂ ਦਾ ਹੈ..... ਮੌਕਾ ਸੀ ਚੰਡੀਗੜ੍ਹ ਵਿਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ ਦਾ.....ਜਿਸ ਦੇ ਸੰਬੰਧ ਵਿਚ ਬਰਗਾੜੀ ਮੋਰਚੇ ਦੇ ਆਗੂਆਂ ਨੇ ਭਾਰੀ ਇਕੱਠ ਕੀਤਾ..... ਪਰ ਇਸ ਇਕੱਠ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਬਰਗਾੜੀ ਮੋਰਚੇ ਦੇ ਮੁਖੀ ਧਿਆਨ ਸਿੰਘ ਮੰਡ ਨੂੰ ਸਟੇਜ 'ਤੇ ਬੋਲਣ ਦਾ ਸੱਦਾ ਦਿੱਤਾ ਗਿਆ.....ਇਕੱਠ ਵਿਚ ਵੱਡੀ ਗਿਣਤੀ ਵਿਚ ਬੈਠੀ ਸੰਗਤ ਨੇ ਮੰਡ ਦਾ ਵਿਰੋਧ ਸ਼ੁਰੂ ਕਰ ਦਿੱਤਾ....ਮੰਡ ਨੂੰ ਮੰਚ 'ਤੇ ਸੱਦੇ 'ਤੇ ਸੰਗਤ ਉੱਠ ਕੇ ਜਾਣ ਲੱਗੀ....  ਜਿਸ ਪਿੱਛੋਂ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਕਿ ਮੰਡ ਨੂੰ ਇਕੱਠ ਤੋਂ ਦੂਰ ਰੱਖਿਆ ਜਾਵੇਗਾ..... ਜਿਸ ਤੋਂ ਬਾਅਦ ਹੰਗਾਮਾ ਸ਼ਾਂਤ ਹੋਇਆ....