Punjab

Helping Hapless ਨੇ ਫੜੀ ਬਾਂਹ, ਵਤਨ ਪਰਤਿਆ Punjabi BoyPunjabkesari TV

4 years ago

ਖੂਬਸੂਰਤ ਤਰੀਕੇ ਨਾਲ ਸਜਾਈ ਇਮਾਰਤ......ਕਮਰਿਆਂ ਵਿਚ ਲੱਗੇ ਏਸੀ.....ਇਹ ਕੋਈ ਪੈਲੇਸ ਨਹੀਂ ਹੈ.... ਇਹ ਤਾਂ ਸਰਕਾਰੀ ਸਕੂਲ ਦੀ ਇਮਾਰਤ ਹੈ.... ਜੋ ਭਾਰਤ-ਪਾਕਿ ਸਰਹੱਦ 'ਤੇ ਵਸੇ ਪਿੰਡ ਚਾਨਣਵਾਲਾ ਵਿਖੇ ਤਿਆਰ ਕੀਤੀ ਗਈ ਹੈ.... ਜਿਸ ਪਿੰਡ ਦੇ ਲੋਕਾਂ ਨੂੰ ਪਾਣੀ ਲੈਣ ਲਈ ਦੋ ਕਿਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਹੈ....... ਉਸ ਇਲਾਕੇ ਵਿਚ ਇਸ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਆਪਣੇ ਸਕੂਲ ਨੂੰ ਅਜਿਹੀ ਰੰਗਤ ਦਿੱਤੀ ਕਿ ਦੇਖ ਕੇ ਹਰ ਕੋਈ ਅਸ਼-ਅਸ਼ ਕਰ ਉੱਠਦਾ ਹੈ.... ਸਕੂਲ ਦੇ ਪ੍ਰਿੰਸੀਪਲ ਦੀਆਂ ਕੋਸ਼ਿਸ਼ਾਂ ਤੇ ਲੋਕਾਂ ਦੀ ਮਦਦ ਨਾਲ ਇਸ ਸਰਹੱਦੀ ਪਿੰਡ ਨੂੰ ਪਹਿਲਾਂ ਫੁੱਲੀ ਏਸੀ ਸਮਾਰਟ ਸਰਕਾਰੀ ਸਕੂਲ ਮਿਲਿਆ ਹੈ...