Punjab

Spinning Mill 'ਚ ਅੱਗ, ਦਮ ਘੁਟਣ ਨਾਲ ਮਜ਼ਦੂਰ ਦੀ DeathPunjabkesari TV

4 years ago

ਤਸਵੀਰਾਂ ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-5 ਦੀਆਂ ਨੇ, ਜਿਥੇ ਰੋਜ਼ੀ ਸਪੀਨਿੰਗ ਮਿੱਲ 'ਚ ਐਤਵਾਰ ਸਵੇਰੇ ਭਿਆਨਕ ਅੱਗ ਲੱਗ ਗਈ....ਅੱਗ ਨਾਲ ਜਿੱਥੇ ਲੱਖਾਂ ਦਾ ਨੁਕਸਾਨ ਹੋਇਆ....ਉਥੇ ਹੀ ਦਮ ਘੁਟਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ ....ਜਦਕਿ ਦੋ ਜਣੇ ਜ਼ਖ਼ਮੀ ਹੋ ਗਏ ...  ਅੱਗ, ਮਿੱਲ ਦੀ ਦੂਜੀ ਮੰਜਿਲ 'ਤੇ ਲੱਗੀ... ਹਾਲਾਂਕਿ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ... ਜਿਸ ਵੇਲੇ ਅੱਗ ਲੱਗੀ, ਮਿੱਲ 'ਚ ਕੁਝ ਮਜ਼ਦੂਰ ਕੰਮ ਕਰ ਰਹੇ ਸਨ... ਅੱਗ ਦੀ ਖਬਰ ਮਿਲਦੇ ਹੀ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਕਰੀਬ 40 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ...  
 

NEXT VIDEOS