Punjab

ਇਮਰਾਨ ਖਾਨ ਦੇ ਬਿਆਨ 'ਤੇ ਬੋਲੇ ਸ਼ਵੇਤ ਮਲਿਕPunjabkesari TV

4 years ago

ਪੰਜਾਬ ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਪਾਕਿਸਤਾਨ ਤੇ ਇਮਾਰਨ ਖਾਨ ਭਾਜਪਾ ਤੋਂ ਡਰਦੇ ਨੇ ਤੇ ਉਹ ਚਾਹੁੰਦੇ ਹੀ ਨਹੀਂ ਕਿ ਭਾਰਤ 'ਚ ਭਾਜਪਾ ਦੀ ਸਰਕਾਰ ਆਵੇ... ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਨਰਿੰਦਰ ਮੋਦੀ ਦੇ ਹੱਕ 'ਚ ਦਿੱਤੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਸ਼ਵੇਤ ਮਲਿਕ ਨੇ ਇਹ ਗੱਲਾਂ ਕਹੀਆਂ ਨੇ...