Punjab

Gangster ਨੂੰ Congress 'ਚ ਸ਼ਾਮਲ ਕਰਕੇ ਫਸੀ Parneet KaurPunjabkesari TV

4 years ago

ਨਾਮੀ ਗੈਂਗਸਟਰ ਨੂੰ ਪਾਰਟੀ 'ਚ ਸ਼ਾਮਲ ਕਰ ਕਾਂਗਰਸ ਨੇ ਆਪਣੇ ਲਈ ਨਵੀਂ ਮੁਸੀਬਤ ਸਹੇੜ ਲਈ ਐ...ਵਿਰੋਧੀ ਪਾਰਟੀਆਂ ਨੇ ਇਸ ਮੁੱਦੇ 'ਤੇ ਕਾਂਗਰਸ ਨੂੰ ਘੇਰਣਾ ਸ਼ੁਰੂ ਕਰ ਦਿੱਤਾ ਐ...ਲੁਧਿਆਣਾ ਪਹੁੰਚੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਇਸ ਮਾਮਲੇ 'ਤੇ ਬੋਲਦਿਆਂ ਕਾਂਗਰਸ ਨੂੰ ਗੈਂਗਸਟਰਾਂ ਦੀ ਜਨਮਦਾਤਾ ਦੱਸਿਆ.... ਤੇ ਕਿਹਾ ਕਿ ਲੋਕਾਂ ਨੂੰ ਡਰਾ-ਧਮਕਾ ਕੇ ਚੋਣਾਂ ਜਿੱਤਣ ਲਈ ਕਾਂਗਰਸ ਹੁਣ ਗੈਂਗਸਟਰਾਂ ਦਾ ਸਹਾਰਾ ਲੈ ਰਹੀ ਐ... 
 

NEXT VIDEOS