Punjab

ਚੋਣਾਂ ਵੇਖ ਪੰਥਕ ਸਿਆਸਤ ਕਰ ਰਹੇ ਨੇ ਖਹਿਰਾ-ਮਜੀਠੀਆPunjabkesari TV

5 years ago

ਜਲਾਲਾਬਾਦ- ਅਕਾਲੀ ਨੇਤਾ ਬਿਕਰਮ ਮਜੀਠੀਆਂ ਦਾ ਕਹਿਣਾ ਹੈ ਕਿ ਸਾਰੀ ਉਮਰ ਕਾਂਗਰਸੀ ਸੋਚ ਦੀ ਪਹਿਰੇਦਾਰੀ ਕਰਨ ਵਾਲੇ ਸੁਖਪਾਲ ਖਹਿਰਾ ਹੁਣ ਆਪਣੀ ਸਿਆਸਤ ਚਮਕਾਉਨ ਲਈ ਪੰਥਕ ਸਿਆਸਤ ਕਰਨ ਦੀ ਕੋਸ਼ਿਸ਼ ਚ ਨੇ.ਮਜੀਠੀਆ ਦਾ ਕਹਿਣਾ ਹੈ ਕਿ ਖਹਿਰਾ ਸਿਆਸਤ ਚ ਬਣੇ ਰਹਿਨ ਲਈ ਕੁੱਝ ਵੀ ਕਰ ਸਕਦੇ ਨੇ.

NEXT VIDEOS