Punjab

ਦੇਖੋ Mahatma Gandhi ਦਾ ਸਰਕਾਰ ਨੇ ਕੀ ਕੀਤਾ ਹਾਲPunjabkesari TV

4 years ago

#MahatmaGandhi #SawachhBharat #ToiletsTiles

ਸਰਕਾਰੀ ਬਾਥਰੂਮਾਂ 'ਚ ਸਰਕਾਰ ਦਾ ਕਾਰਨਾਮਾ 
ਟੁਆਇਲਟਾਂ 'ਚ ਲੱਗੀਆਂ ਮਹਾਤਮਾ ਗਾਂਧੀ ਦੀ ਫੋਟੋਆਂ
ਟਾਈਲਾਂ 'ਤੇ ਮਹਾਤਮਾ ਗਾਂਧੀ ਤੇ ਅਸ਼ੋਕ ਸਤੰਭ੍ਹ ਦੀਆਂ ਫੋਟੋਆਂ 
ਯੂਪੀ ਦੇ ਬੁਲੰਦਸ਼ਹਿਰ ਦਾ ਹੈ ਮਾਮਲਾ 
ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਹੰਗਾਮਾ 
ਸਵੱਚ ਭਾਰਤ ਮੁਹਿੰਮ ਅਧੀਨ ਬਣਾਈਆਂ ਗਈਆਂ ਟੁਆਇਲਟਾਂ 
ਉੱਚ ਅਧਿਕਾਰੀਆਂ ਨੂੰ ਕੀਤਾ ਗਿਆ ਸਸਪੈਂਡ