Punjab

ਇਸ ਕਿਲ੍ਹੇ 'ਚ Maharaja Ranji Singh ਸੁਣਦੇ ਸੀ ਲੋਕਾਂ ਦੀਆਂ ਸ਼ਿਕਾਇਤਾਂPunjabkesari TV

4 years ago

ਇਹ ਹੈ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ 
ਇਸ ਕਿਲ੍ਹੇ 'ਚ ਲੋਕਾਂ ਦੀ ਸ਼ਿਕਾਇਤਾਂ ਸੁਣਦੇ ਸਨ ਮਹਾਰਾਜਾ 
ਅੰਮ੍ਰਿਤਸਰ ਦੇ ਰਾਮ ਬਾਗ 'ਚ ਸਥਿਤ ਹੈ ਇਹ ਕਿਲ੍ਹਾ 
ਲੋਕਾਂ ਲਈ ਖੋਲ੍ਹਿਆ ਸ਼ੇਰ-ਏ-ਪੰਜਾਬ ਦਾ ਕਿਲ੍ਹਾ 
ਪੰਜਾਬੀ ਵਿਰਾਸਤ ਨੂੰ ਪੇਸ਼ ਕਰ ਰਿਹਾ ਕਿਲ੍ਹਾ