PUNJAB 2019

Shri Mahalaxmi ਮੰਦਰ 'ਚ ਹੋਈ ਸ਼ਾਨਦਾਰ Ram LeelaPunjabkesari TV

1 views one month ago

ਜਲੰਧਰ ਜੇਲ੍ਹ ਰੋਡ 'ਤੇ ਸਥਿਤ ਸਥਾਨਕ ਮਹਾਂਲਕਸ਼ਮੀ ਮੰਦਰ 'ਚ ਸ੍ਰੀ ਰਾਮ ਨਾਟਕ ਕਲਾ ਮੰਚ ਵੱਲੋਂ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਅਤੇ ਲੰਕਾ ਦਹਿਨ ਨਾਈਟ ਦਾ ਮੰਚਨ ਕੀਤਾ ਗਿਆ..... ਇਸ ਦੌਰਾਨ ਸ਼੍ਰੀ ਵਿਜੇ ਚੋਪੜਾ ਜੀ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ.... ਉਨ੍ਹਾਂ ਸਫਲਤਾ ਪੂਰਵਕ ਪ੍ਰੋਗਰਾਮ ਦੇ ਆਯੋਜਨ ਲਈ ਆਯੋਜਕਾਂ ਦੀ ਸ਼ਲਾਘਾ ਕੀਤੀ.... ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਰਵਾਏ ਜਾਣੇ ਚਾਹੀਦੇ ਹਨ.. ਜਿਨ੍ਹਾਂ ਨਾਲ ਲੋਕਾਂ ਨੂੰ ਸੇਧ ਮਿਲੇ...ਇਸ ਮੌਕੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ, ਰਾਮਲੀਲਾ ਕਲੱਬ ਦੇ ਪ੍ਰਧਾਨ ਸੰਦੀਪ ਸਮੇਤ ਕਮੇਟੀ ਦੇ ਕਈ ਹੋਰ ਮੈਂਬਰਾਂ ਨੇ ਸ਼ਿਰਕਤ ਕੀਤੀ....