Punjab

ਬੀਬੀ ਖਾਲੜਾ ਨੂੰ ਸਮਰਥਨ ਦੇਣ ਲਈ ਮਾਨ ਨੇ ਰੱਖੀ ਸ਼ਰਤ !Punjabkesari TV

5 years ago

ਅਕਾਲੀ ਦਲ ਟਕਸਾਲੀ ਨੇ ਖਡੂਰ ਸਾਹਿਬ ਦੀ ਲੋਕ ਸਭਾ ਸੀਟ ਤੋਂ ਆਪਣੇ ਉਮੀਦਵਾਰ ਜੇ.ਜੇ ਸਿੰਘ ਦਾ ਨਾਂਅ ਵਾਪਸ ਲੈ ਲਿਆ ਸੀ, ਨਾਲ ਹੀ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇਣ ਦੀ ਗੱਲ ਆਖੀ, ਅਕਾਲੀ ਦਲ ਟਕਸਾਲੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਮ ਆਦਮੀ ਪਾਰਟੀ ਨੂੰ ਵੀ ਗੁਜਾਰਿਸ਼ ਕੀਤੀ ਕਿ ਉਹ ਬੀਬੀ ਖਾਲੜਾ ਨੂੰ ਸਮਰਥਨ ਦੇਣ ਅਤੇ ਆਪਣਾ ਉਮੀਦਵਾਰ ਵਾਪਸ ਲੈਣ, ਭਗਵੰਤ ਮਾਨ ਨੇ ਬ੍ਰਹਮਪੁਰਾ ਦੀ ਇਸ ਅਪੀਲ 'ਤੇ ਇੱਕ ਸ਼ਰਤ ਰੱਖੀ ਹੈ 

NEXT VIDEOS