Punjab

Maa Chintpurni Ji ਦੇ 17ਵੇਂ ਸਲਾਨਾ ਜਾਗਰਣ ਦਾ ਆਯੋਜਨPunjabkesari TV

4 years ago

ਜਲੰਧਰ 'ਚ ਜੈ ਮਾਂ ਛਿੰਨ ਮਸਤਿਕਾ ਸੇਵਾ ਕਮੇਟੀ ਬਸਤੀ ਸ਼ੇਖ ਵਲੋਂ ਮਾਂ ਚਿੰਤਪੂਰਣੀ ਜੀ ਦਾ 17ਵਾਂ ਸਲਾਨਾ ਜਾਗਰਣ ਕਰਵਾਉਣ ਲਈ 25 ਫ੍ਰੀ ਬੱਸਾਂ ਚਿੰਤਪੂਰਣੀ ਰਵਾਨਾ ਕੀਤੀਆਂ ਗਈਆਂ....ਕਮੇਟੀ ਪ੍ਰਧਾਨ ਤੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੱਸਿਆ ਕਿ ਇਹ ਜਾਗਰਣ ਹਿਮਾਚਲ ਪ੍ਰਦੇਸ਼ 'ਚ ਲਾਲਾ ਜਗਤ ਨਾਰਾਇਣ ਧਰਮਸ਼ਾਲਾ 'ਚ ਕਰਵਾਇਆ ਜਾਵੇਗਾ...ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਇਹ ਉਪਰਾਲਾ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਤੇ ਪੰਜਾਬ ਕੇਸਰੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਵਿਨਾਸ਼ ਚੋਪੜਾ ਜੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪ੍ਰੇਰਣਾ ਸਦਕਾ ਕੀਤਾ ਗਿਆ ਹੈ.....