Punjab

83 ਦੀ ਉਮਰ 'ਚ ਕੀਤੀ MA English, ਪੂਰੀ ਕੀਤੀ ਅਧੂਰੀ ਖਵਾਹਿਸ਼Punjabkesari TV

4 years ago

ਪੜ੍ਹਾਈ ਲਈ ਕੋਈ ਉਮਰ ਹੱਦ ਨਹੀਂ ਹੁੰਦੀ...ਤੇ ਸਿੱਖਿਆ ਕਿਸੇ ਵੀ ਉਮਰ 'ਚ ਹਾਸਿਲ ਕੀਤੀ ਜਾ ਸਕਦੀ ਐ..ਇਹ ਸਾਬਿਤ ਕਰ ਵਿਖਾਇਆ ਐ 83 ਸਾਲਾਂ ਦੇ ਇਸ ਹੁਸ਼ਿਆਰਪੁਰੀਏ ਬਜ਼ੁਰਗ ਨੇ... ਜਿਸਨੇ 60 ਸਾਲ ਦੇ ਐਜੂਕੇਸ਼ਨ ਗੈਪ ਤੋਂ ਬਾਅਦ ਐੱਮ.ਏ. ਇੰਗਲਿਸ਼ ਦੀ ਡਿਗਰੀ ਹਾਸਲ ਕੀਤੀ... ਉਹ ਵੀ 67 ਫੀਸਦੀ ਅੰਕਾਂ ਨਾਲ...
 

NEXT VIDEOS