Punjab

ਹੜ੍ਹ ਪੀੜ੍ਹਤਾਂ ਦੀ ਮਦਦ ਲਈ ਮਾਨ ਦੀ ਕੈਪਟਨ ਨੂੰ ਸਲਾਹPunjabkesari TV

4 years ago

ਲੋਕ ਹੜ੍ਹ ਪੀੜ੍ਹਤਾਂ ਦੀ ਸਿੱਧੀ ਵੀ ਕਰ ਸਕਦੇ ਮਦਦ : ਭਗਵੰਤ ਮਾਨ 
‘ਕੈਪਟਨ ਨੂੰ ਆਪਣਾ ਅਕਾਊਂਟ ਹੀ ਬੰਦ ਕਰਨਾ ਪਿਆ’
ਸਰਕਾਰ ਨੂੰ ਪਹਿਲਾਂ ਹੀ ਚੁੱਕਣੇ ਚਾਹੀਦੇ ਸੀ ਕਦਮ : ਭਗਵੰਤ ਮਾਨ 
ਭਗਵੰਤ ਮਾਨ ਦੇ ਵੱਡੇ ਇਲਜ਼ਾਮ 
‘ਮੁਆਵਜ਼ੇ ਦੀ ਰਕਮ ਆ ਵੀ ਜਾਂਦੀ ਤਾਂ ਹੋਣਗੇ ਵੱਡੇ ਘਪਲੇ’
‘ਗਿਰਦਾਵਰੀਆਂ ਬਾਅਦ ’ਚ ਹੋਣ, ਪੀੜ੍ਹਤਾਂ ਨੂੰ ਮਿਲੇ ਮੁਆਵਜਾ’

NEXT VIDEOS