Punjab

ਸੁੰਨੇ ਬਾਈਪਾਸ 'ਤੇ ਕੋਈ ਰੋਕੇ ਤਾਂ ਨਾ ਰੁਕੋ ਨਹੀਂ ਤਾਂ ਇਸ ਤਰਾਂ ਹੋ ਸਕਦੈPunjabkesari TV

4 years ago

ਮਾਮਲਾ ਗੁਦਾਸਪੁਰ ਤੋਂ ਹੈ ਜਿਥੇ ਤਿਬੜੀ ਬਾਈ ਪਾਸ ਤੇ ਚਾਰ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ ਤੇ ਇੱਕੋ ਪਰਿਵਾਰ ਦੇ 3 ਜਿਆਂ ਤੋਂ ਸਵਿਫ਼ਟ ਗੱਡੀ ਖੋ ਪਠਾਨਕੋਟ ਵੱਲ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਕਾਰ ਮਾਲਕ ਕਰਤਾਰ ਸਿੰਘ ਨੇ ਪੁਲਿਸ ਨੂੰ 100 ਤੇ ਫ਼ੋਨ ਕਰ ਮਾਮਲੇ ਦੀ ਜਾਣਕਾਰੀ ਦਿੱਤੀ ਮੌਕੇ ਤੇ ਪਹੁੰਚੀ ਪੁਲਿਸ ਦੇ ਸ਼ਿਕਾਇਤ ਦਰਜ ਕਰ ਦਿੱਤੀ ਹੈ ਤੇ ਜਾਂਚ ਸ਼ੁਰੂ ਹੋ ਚੁੱਕੀ ਹੈ।

NEXT VIDEOS