Punjab

Passenger ਨੂੰ Cold Drink ਪਿਲਾ ਕੇ ਲੁੱਟਣ ਵਾਲੇ ਕਾਬੂPunjabkesari TV

4 years ago

ਯਾਤਰੀਆਂ ਨੂੰ ਬੇਹੋਸ਼ ਕਰ ਕੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਜੀਆਰਪੀ ਪੁਲਸ ਨੇ 2 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਐ... ਇਨ੍ਹਾਂ ਕੋਲੋਂ 5 ਹਜ਼ਾਰ ਰੁਪਏ ਤੇ ਕੁਝ ਲੁੱਟ ਦਾ ਸਾਮਾਨ ਵੀ ਬਰਾਮਦ ਹੋਇਆ ਐ.... ਟਰੇਨਾਂ 'ਚ ਖਾਸ ਕਰ ਪ੍ਰਵਾਸੀ ਮਜ਼ਦੂਰ ਇਨ੍ਹਾਂ ਦਾ ਸਾਫਟ ਟਾਰਗੇਟ ਹੁੰਦੇ ਸਨ... ਬੀਤੇ ਦਿਨੀਂ ਇਨ੍ਹਾਂ ਨੇ ਜਨਸੇਵਾ ਐਕਸਪ੍ਰੈਸ ਟਰੇਨ 'ਚ 3 ਪ੍ਰਵਾਸੀ ਮਜ਼ਦੂਰਾਂ ਨੂੰ ਨਸ਼ੀਲੀ ਕੋਲਡ ਡਰਿੰਕ ਪਿਲਾ ਕੇ ਲੁੱਟ ਲਿਆ ਸੀ...ਬਾਅਦ 'ਚ ਉਨ੍ਹਾਂ ਦੇ ਬਿਆਨਾਂ 'ਤੇ ਪੁਲਸ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ...
 

NEXT VIDEOS