Punjab

Dhabhe ਦੀ ਆੜ੍ਹ 'ਚ Lukk ਚੋਰੀ ਦਾ ਕਾਲਾ ਧੰਦਾPunjabkesari TV

4 years ago

ਬਠਿੰਡਾ ਪੁਲਸ ਦੇ ਸੀਆਈਏ ਸਟਾਫ ਨੇ 4 ਲੁੱਕ ਚੋਰਾਂ ਨੂੰ ਗ੍ਰਿਫਤਾਰ ਕੀਤਾ ਐ ...ਤੇ ਇਨ੍ਹਾਂ ਕੋਲੋਂ 400 ਲੀਟਰ ਲੁੱਕ ਤੇ ਦੋ ਟੈਂਕਰ ਬਰਾਮਦ ਕੀਤੇ ਨੇ...ਇਹ ਚੋਰੀ ਦੀ ਲੁੱਕ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮ 'ਚ ਵਰਤੀ ਜਾਣੀ ਸੀ ... ਲੁੱਕ ਚੋਰੀ ਦਾ ਇਹ ਸਾਰਾ ਧੰਦਾ ਇਕ ਢਾਬੇ ਦੀ ਆੜ੍ਹ 'ਚ ਚੱਲ ਰਿਹਾ ਸੀ... ਦਰਅਸਲ, ਪੁਲਸ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਜਿੱਦਾਂ ਦੇ ਕੋਲ ਨੈਸ਼ਨਲ ਹਾਈਵੇ 'ਤੇ ਪੈਂਦੇ ਸਿੱਧੂ ਵੈਸ਼ਣੋ ਢਾਬੇ ਦੇ ਮਗਰ ਲੁੱਕ ਚੋਰੀ ਦਾ ਕਾਲਾ ਧੰਦਾ ਚੱਲਦਾ ਐ... ਇਸ 'ਤੇ ਪੁਲਸ ਨੇ ਛਾਪਾ ਮਾਰ ਕੇ ਢਾਬਾ ਮਾਲਕ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਐ ...
 

NEXT VIDEOS