Punjab

ਯੂਥ ਕਾਂਗਰਸ ਚੋਣਾ ਦੌਰਾਨ ਲੁਧਿਆਣਾ ਚ ਭੀੜੇ ਕਾਂਗਰਸੀ,ਚੱਲੀ ਗੋਲੀPunjabkesari TV

4 years ago

ਲੁਧਿਆਣਾ- ਪੰਜਾਬ ਦੇ ਨੌਜਵਾਨਾ ਨੂੰ ਨਸ਼ੇ,ਬਰੋਜ਼ਗਾਰੀ ਅਤੇ ਅਪਰਾਧ ਤੋਂ ਦੂਰ ਰਖਣ ਲਈ ਬਣਾਈ ਗਈ ਯੂਥ ਕਾਂਗਰਸ ਪਾਰਟੀ ਖੁਦ ਵਿਵਾਦਾ ਚ ਪੁੱਜ ਗਈ ਹੈ.ਯੂਥ ਆਗੂਆਂ ਦੀ ਚੋਣ ਲਈ ਲੁਧਿਆਣਾ ਬੁੱਧਵਾਰ ਨੂੰ ਜੰਗ ਦਾ ਮੈਦਾਨ ਬਣ ਗਿਆ.ਖਬਰ ਮਿਲੀ ਹੈ ਕਿ ਜਾਅਲੀ ਵੋਟ ਨੂੰ ਲੈ ਕੇ ਦੋ ਧਿਰ ਆਪਸ ਚ ਭੀੜ ਗਏ.ਚਾਕੂ,ਹਵਾਈ ਫਾਇਰ ਦੇ ਇਲਜ਼ਾਮ ਲੱਗੇ.ਗੋਲੀ ਕਿਸਨੇ ਕਿਸਤੇ ਚਲਾਈ ਇਸ ਬਾਰੇ ਵੀ ਜਾਣਕਾਰੀ ਦਵਾਂਗੇ,ਪਹਿਲਾਂ ਇਕ ਨਜਰ  ਝੜਪ ਤੋਂ ਬਾਅਦ ਪੁਲਸ ਵਲੋਂ ਕਾਂਗਰਸੀ ਨੇਤਾਵਾਂ ਦੀ ਕੀਤੀ ਗਈ ਸੇਵਾ 'ਤੇ...;