Punjab

ਕੁਦਰਤ ਦਾ ਕਹਿਰ ਵਰ੍ਹਿਆਂ ਕਿਸਾਨ 'ਤੇ, ਫਸਲਾਂ ਦਾ ਹੋਇਆ ਨੁਕਸਾਨPunjabkesari TV

4 years ago

ਕਿਸਾਨ ਨੇ ਪੁੱਤਾਂ ਦੇ ਵਾਂਗ ਕਣਕ ਦੀ ਫਸਲ ਪਾਲੀ, ਪਰ ਕੁਦਰਤ ਦਾ ਕਹਿਰ ਮੀਂਹ ਦੇ ਰੂਪ 'ਚ ਕਿਸਾਨਾਂ ਦੀਆਂ ਫਸਲਾਂ 'ਤੇ ਵਰ੍ਹਿਆਂ, ਕਣਕ ਦੀਆਂ ਫਸਲਾਂ ਪੱਕ ਕਿ ਵਾਢੀ ਲਈ ਪੂਰੀਆਂ ਤਿਆਰ ਸਨ ਕਿ 2 ਦਿਨਾਂ ਦੇ ਜ਼ੋਰਦਾਰ ਮੀਂਹ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਚਾਅ ਮਾਰ ਦਿੱਤੇ, ਤਸਵੀਰਾਂ ਤੁਹਾਡੇ ਸਾਹਮਣੇ ਨੇ, ਕਿਸਾਨਾਂ ਦੀ ਪੱਕੀ ਖੜੀ ਕਣਕ ਪੂਰੀ ਤਰਾਂ ਵਿੱਛ ਚੁੱਕੀ ਹੈ, ਕਿਸਾਨਾਂ ਦਾ ਮੰਨਣਾ ਕਿ ਇਸ ਨਾਲ ਓਨਾ ਦਾ ਵੱਡਾ ਨੁਕਸਾਨ ਹੋਇਆ ਏ ਤੇ ਇੱਕ ਕਿੱਲੇ ਪਿੱਛੇ ਓਨਾ ਦਾ 10 ਤੋਂ 20 ਫ਼ੀਸਦੀ ਤੱਕ ਦਾ ਨੁਕਸਾਨ ਹੋ ਚੁੱਕਾ ਹੈ,