Punjab

ਖ਼ਾਕੀ ਦਾਗਦਾਰ ! ਨਸ਼ਾ ਤਸਕਰਾਂ ਨੂੰ ਪੈਸੇ ਲੈ ਛੱਡਣ ਵਾਲੇ SHO ਗ੍ਰਿਫਤਾਰPunjabkesari TV

4 years ago

ਲੁਧਿਆਣਾ ਦੇ ਥਾਣਾ ਡਿਵੀਜ਼ਨ ਨੂੰ.2 ਦਾ SHO ਗ੍ਰਿਫਤਾਰ
ਪੈਸੇ ਲੈ ਨਸ਼ਾ ਤਸਕਰਾਂ ਨੂੰ ਛੱਡਣ ਦੇ ਆਰੋਪ ਹੇਠ ਗ੍ਰਿਫਤਾਰ
SHO ਅਮਨਦੀਪ ਸਿੰਘ ਗਿੱਲ ਦੀ ਹੋਈ ਗ੍ਰਿਫਤਾਰੀ
SHO ਕੋਲੋਂ 10 ਗ੍ਰਾਮ ਹੈਰੋਈਨ ਵੀ ਬਰਾਮਦ
ਐਸਟੀਐਫ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ
5 ਤਸਕਰਾਂ ਨੂੰ ਪੈਸੇ ਲੈ ਛੱਡਣ ਦੇ ਲੱਗੇ ਇਲਜ਼ਾਮ 

NEXT VIDEOS