Punjab

ਗੁਆਂਢੀਆਂ ਦੇ ਝਗੜੇ 'ਚ ਚੱਲੀਆਂ ਇੱਟਾਂ, ਨੌਜਵਾਨ ਦੀ ਮੌਤPunjabkesari TV

5 years ago

ਹੰਝੂ ਵਹਾ ਰਹੀ ਇਹ ਮਹਿਲਾ ਲੁਧਿਆਣਾ ਦੀ ਹੈ... ਜਿੱਥੇ ਕੁਝ ਮੁੰਡਿਆਂ ਨੇ ਮਾਮੂਲੀ ਝਗੜੇ ਤੋਂ ਬਾਅਦ ਇਸ ਮਹਿਲਾ ਦੇ ਬੇਟੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ.....ਮਾਮਲੇ ਲੁਧਿਆਣਾ ਦੇ ਵਿਸ਼ਵਕਰਮਾ ਨਗਰ ਦਾ ਹੈ.... ਜਿੱਥੇ ਘਰ ਦੇ ਬਾਹਰ ਗੁਆਂਢ ਦੇ ਮੁੰਡਿਆਂ ਦੇ ਖੜ੍ਹੇ ਹੋਣ ਤੋਂ ਸ਼ੁਰੂ ਹੋਇਆ ਝਗੜਾ ਇਕ ਦੀ ਜਾਨ ਲੈ ਕੇ ਖਤਮ ਹੋਇਆ..... ਰਾਕੇਸ਼ ਕੁਮਾਰ  ਨੇ ਘਰ ਦੇ ਬਾਹਰ ਖੜ੍ਹੇ ਨੌਜਵਾਨਾਂ ਨੂੰ ਰੋਕਿਆ ਤਾਂ ਇਸ ਗੱਲ ਨੂੰ ਲੈ ਕੇ ਇੱਟਾਂ-ਰੋੜਵੇ ਚੱਲ ਪਏ.... ਜਿਸ ਵਿਚ ਬਚਾਅ ਕਰਨ ਆਏ 40 ਸਾਲਾ ਧਰਮਿੰਦਰ ਦੇ ਵੀ ਇੱਟ ਮਾਰੀ.... ਜਿਸ ਨਾਲ ਉਸ ਦੀ ਮੌਤ ਹੋ ਗਈ.....
 

NEXT VIDEOS