Punjab

Ludhiana 'ਚ ਗੁੰਡਾਗਰਦੀ ਦਾ ਨੰਗਾ ਨਾਚ, CCTV 'ਚ ਕੈਦPunjabkesari TV

4 years ago

ਗੁੰਡਾਗਰਦੀ ਦੀ ਇਹ ਵੀਡੀਓ ਲੁਧਿਆਣਾ ਦੇ ਜਮਾਲਪੁਰ ਸਥਿਤ ਸ਼ੰਕਰ ਕਾਲੋਨੀ ਦੀ ਹੈ.... ਜਿੱਤੇ ਕੁਝ ਲੋਕਾਂ ਨੇ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ.... ਹਥਿਆਰ ਲੈ ਕੇ ਪੁੱਜੇ ਮੁੰਡਿਆਂ ਨੇ ਘਰ ਦੇ ਬਾਹਰ ਖੜ੍ਹੀ ਪਰਿਵਾਰ ਦੀ ਕਾਰ ਤੇ ਛੋਟੇ ਹਾਥੀ ਦੀ ਭੰਨਤੋੜ ਕੀਤੀ.... ਤੇ ਪਰਿਵਾਰਕ ਮੈਂਬਰਾਂ 'ਤੇ ਵੀ ਹਮਲਾ ਕੀਤਾ....ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ....ਜਿਸ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਦੇਖ ਸਕਦੇ ਹੋ....
 

NEXT VIDEOS