Punjab

ਲੁਧਿਆਣਾ ਗੈਂਗਰੇਪ ਦੇ ਸਾਰੇ 6 ਦੋਸ਼ੀ ਗ੍ਰਿਫ਼ਤਾਰPunjabkesari TV

5 years ago


ਲੁਧਿਆਣਾ ਗੈਂਗਰੇਪ ਦੇ 6 ਦੇ 6 ਆਰੋਪੀ ਫੜ੍ਹੇ ਜਾ ਚੁੱਕੇ ਨੇ...ਇਹ ਦਾਅਵਾ ਪੰਜਾਬ ਪੁਲਸ ਨੇ ਕੀਤਾ ਐ....ਡੀ.ਜੀ.ਪੀ. ਦਿਨਕਰ ਗੁਪਤਾ ਨੇ ਪ੍ਰੈਸ ਕਾਨਫਰੰਸ ਕਰਕੇ ਇਸਦੀ ਜਾਣਕਾਰੀ ਦਿੱਤੀ ਐ...ਦੱਸ ਦਈਏ ਕਿ ਸ਼ਨੀਵਾਰ ਦੀ ਰਾਤ ਇਕ ਲੜਕੀ ਨਾਲ ਨੌਜਵਾਨਾਂ ਨੇ ਗੈਂਗਰੇਪ ਕੀਤਾ ਸੀ...ਲੜਕੀ ਆਪਣੇ ਦੋਸਤ ਨਾਲ ਘੁੰਮਣ ਲਈ ਕਾਰ 'ਚ ਨਿਕਲੀ ਸੀ ਕਿ ਦਰਿੰਦਿਆਂ ਨੇ ਉਨ੍ਹਾਂ ਨੂੰ ਬੰਧਕ ਲਿਆ ਤੇ ਲੜਕੀ ਨਾਲ ਗੈਂਗਰੇਪ ਕੀਤਾ...

NEXT VIDEOS